Monday, April 21, 2014

ਧੋਖਾ ਹੈ ਮੋਦੀ ਦਾ ਗੁਜਰਾਤ ਵਿਕਾਸ ਮਾਡਲ: ਅਖਿਲੇਸ਼

ਕੰਨੌਜ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਗੁਜਰਾਤ ਵਿਕਾਸ ਮਾਡਲ ਦਰਅਸਲ ਕੁਝ ਵੀ ਨਹੀਂ ਹੈ। ਜੇਕਰ ਅਜਿਹੀ ਕੋਈ ਚੀਜ਼ ਹੁੰਦੀ ਤਾਂ ਉਹ ਫਿਰਕਾਪ੍ਰਸਤ ਦਾ ਸਹਾਰਾ ਲੈ ਕੇ ਵੋਟ ਨਾ ਮੰਗਦੇ। ਅਖਿਲੇਸ਼ ਨੇ ਕੰਨੌਜ, ਮੈਨਪੁਰੀ, ਫਰਰੁਖਾਬਾਦ ਅਤੇ ਫਤਿਹਪੁਰ ਸੀਕਰੀ ਚ ਸਪਾ ਉਮੀਦਵਾਰਾਂ ਦੇ ਪੱਖ ਚ

Read Full Story: http://www.punjabinfoline.com/story/23292