Tuesday, April 15, 2014

ਮੋਦੀ ਦੀ ਪਤਨੀ ਦੀ ਬਜਾਏ ਰਾਹੁਲ ਦੇ ਵਿਆਹ ਦੀ ਚਿੰਤਾ ਕਰਨ ਕਾਂਗਰਸੀ : ਸ਼ਿਵ ਸੈਨਾ

ਨਵੀਂ ਦਿੱਲੀ, ਨਰਿੰਦਰ ਮੋਦੀ ਦੀ ਪਤਨੀ ਨੂੰ ਲੈ ਕੇ ਕਾਂਗਰਸ ਦੇ ਤਿੱਖੇ ਹਮਲਿਆਂ ਦੇ ਜਵਾਬ ਚ ਸ਼ਿਵ ਸੈਨਾ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਹੈ ਕਿ ਕਾਂਗਰਸੀਆਂ ਨੂੰ ਮੋਦੀ ਦੀ ਪਤਨੀ ਦੀ ਬਜਾਏ ਰਾਹੁਲ ਗਾਂਧੀ ਦੇ ਵਿਆਹ ਦੀ ਚਿੰਤਾ ਕਰਨੀ ਚਾਹੀਦੀ ਹੈ। ਪਾਰਟੀ ਦੇ ਮੁੱਖ ਰਸਾਲੇ ਸਾਮਨਾ ਦੇ ਸੰਪਾਦਕੀ ਚ ਲਿਖਿਆ ਗਿਆ ਹੈ ਕਿ ਮੋਦੀ ਦਾ ਵਿਆਹ ਕੋਈ ਮੁੱਦਾ ਨਹੀਂ। ਇਸ ਨਾਲ ਨਾ ਤਾਂ ਗਰੀਬ ਦੇ ਘਰ ਦਾ ਚੁੱ�

Read Full Story: http://www.punjabinfoline.com/story/23188