Saturday, April 19, 2014

ਸੋਨੀਆ ਦੇ ਪਿਤਾ ਨੇ ਦੂਜੀ ਵਿਸ਼ਵ ਜੰਗ ਦੌਰਾਨ ਹਿਟਲਰ ਦਾ ਦਿੱਤਾ ਸੀ ਸਾਥ : ਭਾਜਪਾ

ਨਵੀਂ ਦਿੱਲੀ, ਨਰਿੰਦਰ ਮੋਦੀ ਨੂੰ ਵਾਰ-ਵਾਰ ਹਿਟਲਰ ਕਹੇ ਜਾਣ ਤੇ ਭਾਜਪਾ ਗੁੱਸੇ ਚ ਆ ਗਈ ਹੈ। ਪਾਰਟੀ ਦੀ ਬੁਲਾਰਨ ਮੀਨਾਕਸ਼ੀ ਲੇਖੀ ਨੇ ਕਾਂਗਰਸ ਤੇ ਜ਼ੋਰਦਾਰ ਹਮਲੇ ਕਰਦਿਆਂ ਕਿਹਾ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਖੂਨ ਚ ਫਾਸੀਵਾਦ ਹੈ।
ਗਾਂਧੀ ਪਰਿਵਾਰ ਤੇ ਹਮਲੇ ਬੋਲਦਿਆਂ ਲੇਖੀ ਨੇ ਕਿਹਾ ਕਿ ਸੋਨੀਆ ਦੇ ਪਿਤਾ ਇਟਲੀ ਦੇ ਬਦਨਾਮ ਤਾਨਾਸ਼ਾਹ ਮੁਸੋਲਿਨੀ ਦੀ ਫੌਜ ਵਿਚ ਵੱਡੇ ਅਧਿਕ�

Read Full Story: http://www.punjabinfoline.com/story/23264