ਚੇਨਈ, ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਸੀਟ ਦੇ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਮੁਠਭੇੜ ਮਤੰਰੀ ਦੱਸਿਆ। ਪੱਤਰਕਾਰਾਂ ਨੇ ਜਦੋਂ ਮੋਦੀ ਵੱਲੋਂ ਚਿਦੰਬਰਮ ਨੂੰ ਵਾਰ-ਵਾਰ ਮੁੜ ਵੋਟਾਂ ਦੀ ਗਿਣਤੀ ਮੰਤਰੀ ਕਹੇ ਜਾਣ ਤੇ ਵਿੱਤ ਮੰਤਰੀ ਦੀ ਪ੍ਰਤੀਕਿਰਿਆ ਜਾਨਣਾ ਚਾਹੀ ਤਾਂ ਚਿਦੰਬਰਮ ਨੇ ਜਵਾਬ ਦਿੱਤਾ ਕਿ ਅਜਿਹਾ ਇਸ ਲਈ