Sunday, April 13, 2014

ਸ਼੍ਰੀਮਤੀ ਪ੍ਰਨੀਤ ਕੌਰ ਨੂੰ ਜੈਨ ਸਮਾਜ ਦੇ ਸੰਤਾ ਨੇ ਦਿੱਤਾ ਆਸ਼ੀਰਵਾਦ

ਪਟਿਆਲਾ, 13 ਅਪਰੈਲ (ਪੀ.ਐਸ.ਗਰੇਵਾਲ)- ਸਥਾਨਕ ਕਸੇਰਾ ਚੌਂਕ ਵਿਖੇ ਮਹਾਂਵੀਰ ਜੈਯੰਤੀ ਦੇ ਸਬੰਧ ਵਿਚ ਐਸਐਸ ਜੈਨ ਸਭਾ ਪਟਿਆਲਾ ਵਲੋਂ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸ਼੍ਰੀਮਤੀ ਪ੍ਰਨੀਤ ਕੌਰ ਨੇ ਇਸ ਦੌਰਾਨ ਭਗਵਾਨ ਮਹਾਂਵੀਰ ਜੀ ਪ੍ਰਤੀ ਨਤਮਸਤਕ ਹੋ ਕੇ ਸਮੁੱਚੇ ਦੇਸ਼ ਵਾਸੀਆਂ ਦੀ ਚੜਦੀਕਲਾ ਲਈ ਪ੍ਰਾਥਨਾ ਕੀਤੀ। ਇਸ ਮੌਕੇ ਜੈਨ ਸਮਾਜ ਦੇ ਸੰਤ ਸ਼੍ਰੀ ਸੰਕਿਤ ਮੁਨੀ ਜੀ ਅਤੇ ਸੰਤ ਸਤਅਪ੍ਰਕਾਸ਼ �

Read Full Story: http://www.punjabinfoline.com/story/23179