Tuesday, April 1, 2014

ਅਖਿਲੇਸ਼ ਸਰਕਾਰ ਗੁਜਰਾਤ ਦੇ ਸ਼ੇਰ ਨੂੰ ਸੰਭਾਲਣ ਦੇ ਕਾਬਲ ਨਹੀਂ- ਨਰਿੰਦਰ ਮੋਦੀ

ਲਖਨਊ, ਉੱਤਰ ਪ੍ਰਦੇਸ਼ ਦੇ ਬਰੇਲੀ ਚ ਭਾਜਪਾ ਦੇ ਪ੍ਰਧਾਨ ਮੰਤਰੀ ਇਨ ਵੇਟਿੰਗ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਰਾਜ ਚ ਹੁਣ ਕਿਸਾਨਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਅਖਿਲੇਸ਼ ਸਰਕਾਰ ਤੇ ਵਰਸਦੇ ਹੋਏ ਮੋਦੀ ਨੇ ਕਿਹਾ ਕਿ ਅਖਿਲੇਸ਼ ਨੇ ਸਾਡੇ ਕੋਲੋਂ ਸ਼ੇਰ ਮੰਗੇ ਅਸੀਂ ਦਿੱਤੇ ਪਰ ਗੁਜਰਾਤ ਦੇ ਸ਼ੇਰ ਨੂੰ ਸੰਭਾਲਣਾ ਯੂ. ਪੀ. ਸਰਕਾਰ ਦੀ ਕਾਬਲੀਅਤ ਦੀ ਗੱਲ ਨਹੀ�

Read Full Story: http://www.punjabinfoline.com/story/23030