Tuesday, April 15, 2014

ਰਾਹੁਲ ਤੇ ਟਾਫੀ ਸੰਬੰਧੀ ਟਿੱਪਣੀ ਲਈ ਮੋਦੀ ਦਾ ਪਲਟਵਾਰ

ਹਜ਼ਾਰੀਬਾਗ, ਗੁਜਰਾਤ ਦੇ ਵਿਕਾਸ ਮਾਡਲ ਨੂੰ ਟਾਫੀ ਮਾਡਲ ਦੱਸਣ ਲਈ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਤੇ ਪਲਟਵਾਰ ਕਰਦੇ ਹੋਏ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਦੀ ਤੁਲਨਾ ਬੱਚਿਆਂ ਨਾਲ ਕੀਤੀ ਅਤੇ ਕਿਹਾ ਕਿ ਗੁਬਾਰੇ ਤੋਂ ਬਾਅਦ ਹੁਣ ਟਾਫੀ ਸ਼ਬਦ ਉਨ੍ਹਾਂ ਦੀ ਜ਼ੁਬਾਨ ਤੇ ਚੜ੍ਹ ਗਿਆ ਹੈ। ਇੱਥੇ ਆਯੋਜਿਤ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਮੋਦੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਹਾਲਾਂਕਿ ਗੰਭ

Read Full Story: http://www.punjabinfoline.com/story/23204