Saturday, April 19, 2014

ਮੋਦੀ ਦੀ ਨਫ਼ਰਤ ਭਰੀ ਸਿਆਸਤ ਲਈ ਭਾਰਤ ਚ ਜਗ੍ਹਾ ਨਹੀਂ : ਮਨਪ੍ਰੀਤ ਬਾਦਲ

ਬਠਿੰਡਾ, ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ-ਪੀ.ਪੀ.ਪੀ. ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਇਕ ਅਯੋਗ ਲੀਡਰ ਹਨ, ਜੋ ਨਫ਼ਰਤ ਭਰੀ ਰਾਜਨੀਤੀ ਕਰਦੇ ਹਨ, ਜਿਸ ਵਾਸਤੇ ਭਾਰਤ ਵਿਚ ਉੱਕਾ ਹੀ ਜਗ੍ਹਾ ਨਹੀਂ ਹੈ ਕਿਉਂਕਿ ਸਰਹੱਦੀ ਖੇਤਰ ਦੇ ਰਾਜ ਗੁਆਂਢੀ ਦੇਸ਼ਾਂ ਨਾਲ ਭਾਈਚਾਰਕ ਅਤੇ ਵਪਾਰਕ ਸਾਂਝ ਕਾਇਮ ਰੱਖਣੀ ਚਾਹੁੰਦ�

Read Full Story: http://www.punjabinfoline.com/story/23269