Friday, April 11, 2014

ਮੋਦੀ ਦੀ ਮਜ਼ਬੂਤੀ ਨੇ ਪਹੁੰਚਾਇਆ ਸੈਂਸੈਕਸ, ਨਿਫਟੀ ਨੂੰ ਇਤਿਹਾਸਿਕ ਉਚਾਈਆਂ ਤੇ

ਚੰਡੀਗੜ੍ਹ , ਲੋਕ ਸਭਾ ਚੋਣਾਂ ਮਗਰੋਂ ਕੇਂਦਰ ਚ ਭਾਜਪਾ ਨੇਤਾ ਨਰਿੰਦਰ ਮੋਦੀ ਦੀ ਅਗਵਾਈ ਚ ਇਕ ਨਵੀਂ ਮਜ਼ਬੂਤ ਸਰਕਾਰ ਦੇ ਬਣਨ ਦੀ ਉਮੀਦ ਚ ਮੁੰਬਈ ਸਟਾਕ ਐਕਸਚੇਂਜ ਚ ਲਗਾਤਾਰ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੈਂਸੈਕਸ ਵੀਰਵਾਰ ਨੂੰ 9 ਅੰਕ ਚੜ੍ਹ ਕੇ 22715.33 ਦੀ ਇਤਿਹਾਸਕ ਉਚਾਈ ਤੇ ਬੰਦ ਹੋਇਆ, ਜਦੋਂਕਿ ਨਿਫਟੀ ਵੀ 6796.40 ਦਾ ਅੰਕ ਛੂਹ ਗਿਆ।
ਮਾਹਿਰਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਇਸ

Read Full Story: http://www.punjabinfoline.com/story/23146