Thursday, April 10, 2014

ਬਿਹਾਰ ਚ ਵੋਟਿੰਗ ਸ਼ੁਰੂ, ਬੰਬ ਧਮਾਕੇ ਚ ਸੀ. ਆਰ. ਪੀ. ਐੱਫ. ਦੇ ਦੋ ਜਵਾਨਾਂ ਦੀ ਮੌਤ

ਪਟਨਾ, ਬਿਹਾਰ ਚ ਲੋਕ ਸਭਾ ਦੀਆਂ 6 ਸੀਟਾਂ ਲਈ ਵੀਰਵਾਰ ਦੀ ਸਵੇਰ ਨੂੰ 7 ਵਜੇ ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਵੋਟਿੰਗ ਸ਼ੁਰੂ ਹੋਈ। ਸੂਬਾ ਚੋਣ ਕਮਿਸ਼ਨ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਛੇ ਲੋਕ ਸਭਾ ਖੇਤਰਾਂ ਦੇ 10 ਹਜ਼ਾਰ 215 ਵੋਟਿੰਗ ਕੇਂਦਰਾਂ ਤੇ ਸਵੇਰੇ ਵੋਟਿੰਗ ਸ਼ੁਰੂ ਹੋ ਗਈ। ਨਕਸਲ ਪ੍ਰਭਾਵਿਤ ਇਲਾਕਿਆਂ ਚ ਵੋਟਿੰਗ ਸ਼ਾਮ ਚਾਰ ਵਜੇ ਵੋਟਿੰਗ ਖਤਮ ਹੋ ਜਾਵੇਗੀ ਜਦੋਂਕਿ ਬਾਕੀ ਵੋਟਿੰਗ ਕੇਂਦ�

Read Full Story: http://www.punjabinfoline.com/story/23118