Tuesday, April 1, 2014

ਨਰਿੰਦਰ ਮੋਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ- ਰਾਮਦੇਵ

ਮੁਜ਼ੱਫਰਨਗਰ, ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਹੁਣ ਦੇਸ਼ ਦੀ ਜਨਤਾ ਜਾਗ ਗਈ ਹੈ ਇਸ ਲਈ ਪੂਰੇ ਦੇਸ਼ ਚ ਕਾਂਗਰਸ ਨੂੰ 50 ਸੀਟਾਂ ਵੀ ਨਹੀਂ ਮਿਲਣਗੀਆਂ ਜਦੋਂ ਕਿ ਨਰਿੰਦਰ ਮੋਦੀ ਭਾਰੀ ਬਹੁਮਤ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਬਾਬਾ ਰਾਮਦੇਵ ਨੇ ਕਿਹਾ ਕਿ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਸੰਸਦ ਚ ਪਹਿਲੇ ਦਿਨ ਵਿਦੇਸ਼ਾਂ ਚ ਜਮਾ ਦੇਸ਼ ਦਾ ਕਾਲਾ ਧਨ ਵਾਪਸ ਲਿਆਉਣ ਦਾ ਪ੍ਰਸਤਾਵ ਪਾਸ ਹੋਵੇਗ�

Read Full Story: http://www.punjabinfoline.com/story/23020