Friday, April 11, 2014

ਅੱਜ ਗੁਜਰਾਤ ਚ ਹੋਣਗੀਆਂ ਮੋਦੀ ਦੀਆਂ 9 ਥ੍ਰੀ ਡੀ ਸਭਾਵਾਂ

ਔਰੰਗਾਬਾਦ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਰਾਜਧਾਨੀ ਗਾਂਧੀਨਗਰ ਦੇ ਇਕ ਸਟੂਡੀਓ ਤੋਂ ਦੇਸ਼ ਭਰ ਚ ਇੱਕਠੇ 100 ਥਾਵਾਂ ਤੇ ਅਧੁਨਿਕ ਤਕਨੀਕ ਦੀ ਮਦਦ ਨਾਲ (ਥ੍ਰੀ ਡੀ) ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ, ਜਿਨ੍ਹਾਂ ਚ 9 ਉਨ੍ਹਾਂ ਦੇ ਗ੍ਰਹਿ ਸੂਬੇ ਗੁਜਰਾਤ ਚ ਹੋਣਗੀਆਂ। ਪਹਿਲਾਂ ਇਹ ਸਭਾਵਾਂ 7 ਅਪ੍ਰੈਲ ਨੂੰ ਹੋਣੀਆਂ ਸਨ ਅਤੇ ਇਨ੍ਹਾਂ

Read Full Story: http://www.punjabinfoline.com/story/23138