Saturday, April 19, 2014

ਕਾਂਗਰਸ ਦਾ ਹੰਕਾਰ 7ਵੇਂ ਆਸਮਾਨ ਤੇ : ਮੋਦੀ

ਕਾਨਪੁਰ, ਭਾਰਤੀ ਜਨਤਾ ਪਾਰਟੀ ਦੇ ਨੇਤਾ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਾਂਗਰਸ ਦਾ ਹੰਕਾਰ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਹੈ ਅਤੇ ਉਸ ਨੂੰ ਨਾ ਤਾਂ ਦੇਸ਼ ਦੇ ਕਿਸਾਨਾਂ ਦੀ ਚਿੰਤਾ ਹੈ ਅਤੇ ਨਾ ਹੀ ਜਵਾਨਾਂ ਦੀ।
ਸ਼ੁੱਕਰਵਾਰ ਕਾਨਪੁਰ ਚ ਆਯੋਜਿਤ ਇਕ ਜਲਸੇ ਦੌਰਾਨ ਮੋਦੀ ਨੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਵਾਰ ਅਜਿਹ�

Read Full Story: http://www.punjabinfoline.com/story/23263