Tuesday, April 22, 2014

ਮੋਦੀ ਹੁਣ ਪੰਜਾਬ ਚ ਕਰਨਗੇ 5 ਚੋਣ ਰੈਲੀਆਂ

ਚੰਡੀਗੜ, ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀਆਂ ਇਕ ਹੀ ਦਿਨ ਚ 5 ਰੈਲੀਆਂ ਦਾ ਪ੍ਰੋਗਰਾਮ ਤੈਅ ਹੋਇਆ ਹੈ। 25 ਅਪ੍ਰੈਲ ਨੂੰ ਹੋਣ ਵਾਲੀਆਂ ਇਨ੍ਹਾਂ ਰੈਲੀਆਂ ਦਾ ਪ੍ਰੋਗਰਾਮ ਪਾਰਟੀ ਵਲੋਂ ਅਧਿਕਾਰਕ ਤੌਰ ਤੇ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ 24 ਅਪ੍ਰੈਲ ਨੂੰ ਮੋਦੀ ਦਾ ਪੰਜਾਬ ਚ ਬਠਿੰਡਾ ਤੇ ਅੰਮ੍ਰਿਤਸਰ ਚ ਰੈਲੀ ਕਰਨ ਦਾ ਪ੍ਰੋਗਰਾ�

Read Full Story: http://www.punjabinfoline.com/story/23316