Sunday, April 6, 2014

ਜਹਾਜ਼ ਰਾਹੀਂ ਸੁੱਟੀਆਂ 50 ਹਜ਼ਾਰ ਪਰਚੀਆਂ

ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਜਾਗਰੂਕ ਕਰਨ ਲਈ ਜ਼ਿਲਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਰਵੀ ਭਗਤ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਹੁਣ ਜ਼ਮੀਨ ਤੋਂ ਅਸਮਾਨ ਤੱਕ ਪਹੁੰਚ ਗਈ ਹੈ । ਅੱਜ ਹਵਾਈ ਜਹਾਜ਼ ਦੇ ਜ਼ਰੀਏ ਜਨਤਾ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਲੀਆਂ 50 ਹਜ਼ਾਰ ਪਰਚੀਆਂ ਵੱਖ ਵੱਖ ਇਲਾਕਿਆਂ ਵਿਚ ਸੁੱਟੀਆਂ ਗਈਆਂ। ਜ਼ਿਲਾ ਚੋਣ ਅਧਿਕਾਰ�

Read Full Story: http://www.punjabinfoline.com/story/23062