Monday, April 7, 2014

ਆਸਾਮ ਦੀਆਂ 5 ਸੀਟਾਂ ਤੇ ਵੋਟਿੰਗ ਸ਼ੁਰੂ

ਗੁਹਾਟੀ, ਦੇਸ਼ ਚ 16ਵੀਂ ਲੋਕ ਸਭਾ ਦੇ ਪਹਿਲੇ ਪੜਾਅ ਦੀਆਂ ਚੋਣਾਂ ਤਹਿਤ ਸੋਮਵਾਰ ਨੂੰ ਸਵੇਰੇ 7ਵਜੇ ਆਸਾਮ ਦੀਆਂ 5 ਸੀਟਾਂ ਤੇ ਸਖਤ ਸੁਰੱਖਿਆ ਅਤੇ ਵੋਟਿੰਗ ਦੀ ਵਿਆਪਕ ਵਿਵਸਥਾ ਵਿਚਾਲੇ ਵੋਟਿੰਗ ਸ਼ੁਰੂ ਹੋ ਗਈ ਹੈ। ਆਸਾਮ ਦੇ ਪਾਬੰਦੀ ਅੱਤਵਾਦੀ ਸੰਗਠਨ ਸੰਯੁਕਤ ਰਾਜ ਲਿਬਰੇਸ਼ਨ ਪਰੰਟ ਆਫ ਆਸਾਮ (ਉਲਫਾ) ਦਾ ਸੋਮਵਾਰ ਨੂੰ ਹੀ ਸਥਾਪਨਾ ਦਿਵਸ ਹੋਣ ਕਾਰਨ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਹਾਲ

Read Full Story: http://www.punjabinfoline.com/story/23066