Tuesday, April 15, 2014

ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਚ 279 ਉਮੀਦਵਾਰ ਦਾਗੀ ਅਤੇ 465 ਕਰੋੜਪਤੀ

ਨਵੀਂ ਦਿੱਲੀ, ਲੋਕਸਭਾ ਚੋਣਾਂ ਦੇ 5ਵੇਂ ਪੜਾਅ ਦੇ 1739 ਉਮੀਦਵਾਰਾਂ ਚੋਂ 465 ਕਰੋੜਪਤੀ ਹਨ ਅਤੇ 279 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਕਾਂਗਰਸ ਦੇ 101 ਉਮੀਦਵਾਰਾਂ ਚੋਂ 87 ਕਰੋੜ ਜਦਕਿ ਭਾਜਪਾ ਦੇ 105 ਚੋਂ 87, ਆਮ ਆਦਮੀ ਪਾਰਟੀ ਦੇ 108 ਚੋਂ 46 ਅਤੇ ਬਹੁਜਨ ਸਮਾਜ ਪਾਰਟੀ ਦੇ 118 ਉਮੀਦਵਾਰਾਂ ਚੋਂ 32 ਕਰੋੜਪਤੀ ਹਨ। ਕੁਲ 680 ਆਜ਼ਾਦ ਉਮੀਦਵਾਰਾਂ ਚੋਂ 66 ਨੇ ਆਪਣੀ ਜਾਇਦਾਦ 1 ਕਰੋੜ ਤੋਂ ਜ਼ਿਆਦਾ ਹੋਣ ਦਾ ਐਲਾਨ ਕੀਤਾ �

Read Full Story: http://www.punjabinfoline.com/story/23190