Thursday, April 10, 2014

ਲੋਕ ਸਭਾ ਚੋਣਾਂ : ਜੰਮੂ ਚ ਸ਼ੁਰੂਆਤੀ 4 ਘੰਟਿਆਂ 30 ਫੀਸਦੀ ਵੋਟਿੰਗ

ਜੰਮੂ, ਲੋਕ ਸਭਾ ਚੋਣਾਂ ਦੀ ਤੀਜੇ ਗੇੜ ਦੀਆਂ ਚੋਣਾਂ ਅਧੀਨ ਜੰਮੂ-ਕਸ਼ਮੀਰ ਦੇ ਜੰਮੂ ਲੋਕ ਸਭਾ ਸੀਟ ਤੇ ਸਖਤ ਸੁਰੱਖਿਆ ਵਿਵਸਥਾ ਵਿਚ ਵੋਟਿੰਗ ਚਲ ਰਹੀ ਹੈ। ਜਿੱਥੇ ਖੇਤਰ ਦਾ ਦੋ ਵਾਰ ਪ੍ਰਤੀਨਿਧੀਤੱਵ ਕਰ ਚੁੱਕੇ ਕਾਂਗਰਸ ਉਮੀਦਵਾਰ ਮਦਨ ਲਾਲ ਸ਼ਰਮਾ ਆਪਣਾ ਹੈਟ੍ਰਿਕ ਬਣਾਉਣ ਦੀ ਮੁਹਿੰਮ ਚ ਜੁਟੇ ਹੋਏ ਹਨ ਅਤੇ ਵਿਰੋਧੀ ਧਿਰ ਭਾਜਪਾ ਦੇ ਜੁਗਲ ਕਿਸ਼ੋਰ ਸ਼ਰਮਾ ਨਰਿੰਦਰ ਮੋਦੀ ਦਾ ਨਾਂ ਲੈ ਕੇ ਵੋਟਰਾਂ �

Read Full Story: http://www.punjabinfoline.com/story/23128