Friday, April 11, 2014

ਹਰਸਿਮਰਤ ਨੂੰ 3.30 ਲੱਖ ਦਾ ਜੁਰਮਾਨਾ

ਚੰਡੀਗੜ, 30 ਅਪ੍ਰੈਲ ਨੂੰ ਪੰਜਾਬ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੱਤਾ ਧਿਰ ਨੂੰ ਵੱਡਾ ਝਟਕਾ ਦਿੱਤਾ ਹੈ। ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਤੇ 42 ਲੱਖ ਰੁਪਏ ਤੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ 3.30 ਲੱਖ ਦਾ ਖਰਚਾ ਪਾਇਆ ਗਿਆ ਹੈ। ਇਹ ਕਾਰਵਾਈ ਬਿਨਾਂ ਮਨਜ਼ੂਰੀ ਬਠਿੰਡਾ ਹਲਕੇ ਵਿਚ ਲਗਾਏ ਗਏ ਹੋ�

Read Full Story: http://www.punjabinfoline.com/story/23145