Friday, April 18, 2014

ਪ੍ਰਧਾਨ ਮੰਤਰੀ 24 ਅਪ੍ਰੈਲ ਨੂੰ ਗੁਹਾਟੀ ਚ ਪਾਉਣਗੇ ਵੋਟ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 24 ਅਪ੍ਰੈਲ ਨੂੰ ਅਸਾਮ ਦੇ ਗੁਹਾਟੀ ਵਿਚ ਆਪਣਾ ਵੋਟ ਪਾਉਣ ਜਾਣਗੇ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾ. ਸਿੰਘ ਅਸਾਮ ਚ ਇਕ ਚੋਣ ਰੈਲੀ ਨੂੰ ਵੀ ਸੰਬੋਧਨ ਕਰ ਚੁੱਕੇ ਹਨ। ਤਕਰੀਬਨ ਦੋ ਦਹਾਕੇ ਤੋਂ ਅਸਾਮ ਤੋਂ ਰਾਜ ਸਭਾ ਦੇ ਮੈਂਬਰ ਡਾ. ਸਿੰਘ ਦਾ ਨਾਂ ਗੁਹਾਟੀ ਚ ਵੋਟ ਸੂਚੀ ਦੇ ਰੂਪ ਵਿਚ ਦਰਜ ਹੈ। ਗੁਹ

Read Full Story: http://www.punjabinfoline.com/story/23257