Tuesday, April 8, 2014

ਕਾਂਗਰਸ ਸਰਕਾਰ ਬਣਨ ਤੇ 24 ਘੰਟਿਆਂ ਚ ਪ੍ਰਾਪਰਟੀ ਟੈਕਸ ਹੋਵੇਗਾ ਵਾਪਸ : ਬਾਜਵਾ

ਜਲੰਧਰ, 2017 ਚ ਕਾਂਗਰਸ ਸਰਕਾਰ ਬਣਨ ਤੇ 24 ਘੰਟਿਆਂ ਦੇ ਅੰਦਰ ਜਾਇਦਾਦ ਟੈਕਸ ਨੂੰ ਵਾਪਸ ਲਿਆ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਥਾਨਕ ਕਾਂਗਰਸ ਭਵਨ ਵਿਚ ਆਯੋਜਿਤ ਇਕ ਪ੍ਰ੍ਰੈੱਸ ਕਾਨਫਰੰਸ ਵਿਚ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੀਨੀਅਰ ਆਗੂ ਅਤੇ ਮੇਰੇ ਵੱਡੇ ਭਰਾ ਹਨ ਅਤੇ ਸੂਬਾ ਕਾਂਗਰਸ ਪ੍ਰਧਾਨ ਹੋਣ ਦੇ ਨ

Read Full Story: http://www.punjabinfoline.com/story/23097