Thursday, April 17, 2014

ਸੋਨੀਆ ਤੇ ਰਾਹੁਲ ਗਾਂਧੀ 24 ਤੇ 25 ਨੂੰ ਪੰਜਾਬ ਆਉਣਗੇ

ਚੰਡੀਗੜ੍ਹ, ਪੰਜਾਬ ਚ ਕਾਂਗਰਸ ਦੀ ਚੋਣ ਮੁਹਿੰਮ ਚ ਸ਼ਾਮਲ ਹੋਣ ਦੇ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ 24 ਤੇ 25 ਅਪ੍ਰੈਲ ਨੂੰ ਪੰਜਾਬ ਆਉਣਗੇ। ਉਨ੍ਹਾਂ ਦੇ ਸ੍ਰੀ ਆਨੰਦਪੁਰ ਸਾਹਿਬ ਤੇ ਲੁਧਿਆਣਾ ਹਲਕੇ ਚ ਆਉਣ ਦਾ ਪ੍ਰੋਗਰਾਮ ਹੈ ਪਰ ਸੂਬਾ ਚੋਣ ਮੁਹਿੰਮ ਕਮੇਟੀ ਚਾਹੁੰਦੀ ਹੈ ਕਿ ਉਹ 1-1 ਥਾਂ ਦੀ ਜਗ੍ਹਾ 2-2 ਜਾਂ 3-3 ਰੈਲੀਆਂ ਨੂੰ ਸੰਬੋਧਨ ਕਰਨ। ਇਨ੍ਹਾਂ ਸਥਾਨਾਂ ਦਾ ਅੰ�

Read Full Story: http://www.punjabinfoline.com/story/23229