Monday, April 21, 2014

ਮੀਕਾ ਨੇ ਕੇਜਰੀਵਾਲ ਦੀ ਪਾਰਟੀ ਨੂੰ ਦਿੱਤੀ 21 ਲੱਖ ਦੀ ਡੋਨੇਸ਼ਨ

ਮੁੰਬਈ, ਭਾਰਤ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਆਪਣੇ ਦਮਦਾਰ ਸਟਾਈਲ ਨਾਲ ਪਿਛਲੇ 12 ਸਾਲਾਂ ਤੋਂ ਬਾਲੀਵੁੱਡ ਦੇ ਵੱਡੇ-ਵੱਡੇ ਕਲਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਮੀਕਾ ਨੇ ਹੁਣ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਹੋਏ ਇਸ ਪਾਰਟੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਸਮੇਤ 21 ਲੱਖ ਰੁਪਏ ਦੀ ਡੋਨੇਸ਼ਨ ਦਿੱਤੀ ਹੈ।
ਮੀਕਾ ਨੂੰ ਇਸ ਸੰਬੰਧੀ ਧੰਨਵਾਦ ਕਰਨ ਲਈ ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਨ

Read Full Story: http://www.punjabinfoline.com/story/23296