Friday, April 25, 2014

2007 ਤੋਂ 2014 ਦਰਮਿਆਨ ਪੰਜਾਬ ਚ ਬੰਦ ਹੋਈਆਂ 18770 ਫੈਕਟਰੀਆਂ

ਜਲੰਧਰ, ਪੰਜਾਬ ਚ 2007 ਤੋਂ 2014 ਤਕ 18770 ਫੈਕਟਰੀਆਂ ਬੰਦ ਹੋਈਆਂ, ਜਿਨ੍ਹਾਂ ਚ ਮੰਡੀ ਗੋਬਿੰਦਗੜ੍ਹ ਦੀਆਂ 2800 ਫੈਕਟਰੀਆਂ ਵੀ ਸ਼ਾਮਲ ਸਨ। ਚੰਡੀਗੜ੍ਹ ਸਥਿਤ ਆਰ. ਟੀ. ਆਈ. ਐਕਟੀਵਿਸਟ ਜਸਦੀਪਕ ਸਿੰਘ ਨੇ ਇਸ ਸੰਬੰਧੀ ਪੰਜਾਬ ਸਰਕਾਰ ਤੋਂ ਸੂਚਨਾ ਮੰਗੀ ਸੀ ਕਿ ਸੂਬੇ ਚ 2007 ਤੋਂ 2014 ਤਕ ਬੰਦ ਹੋਈਆਂ ਫੈਕਟਰੀਆਂ ਦੀ ਗਿਣਤੀ ਬਾਰੇ ਸੂਚਨਾ ਮੁਹੱਈਆ ਕਰਵਾਈ ਜਾਵੇ। ਸੂਬਾ ਸਰਕਾਰ ਦੇ ਉਦਯੋਗ ਵਿਭਾਗ ਵਲੋਂ ਮੁਹੱਈਆ

Read Full Story: http://www.punjabinfoline.com/story/23355