Wednesday, April 16, 2014

ਵਰੂਣ ਕੋਲ ਹੈ 20 ਕਰੋੜ ਦੀ ਹੈ ਸੰਪੱਤੀ, 3 ਹਥਿਆਰ

ਸੁਲਤਾਨਪੁਰ, ਭਾਜਪਾ ਨੇਤਾ ਵਰੂਣ ਗਾਂਧੀ ਕੋਲ ਕਰੀਬ 20 ਕਰੋੜ ਰੁਪਏ ਕੀਮਤ ਦੀ ਸੰਪੱਤੀ ਹੈ ਅਤੇ ਉਨ੍ਹਾਂ ਦੇ ਨਾਂ ਤੇ 3 ਹਥਿਆਰ ਹਨ। ਨਾਮਜ਼ਦਗੀ ਪੱਤਰ ਨਾਲ ਦਿੱਤੇ ਗਏ ਹਲਫਨਾਮੇ ਚ ਵਰੂਣ ਨੇ ਆਪਣੀ ਕੁੱਲ ਸੰਪੱਤੀ 19.96 ਕਰੋੜ ਰੁਪਏ ਅਤੇ ਉਨ੍ਹਾਂ ਦੀ ਪਤਨੀ ਯਾਮਿਨੀ ਦੀ ਸੰਪੱਤੀ 11.88 ਲੱਖ ਰੁਪਏ ਦੱਸੀ ਹੈ। ਵਰੂਣ ਦੇ ਖਾਤੇ ਚ 11 ਕਰੋੜ ਤੋਂ ਜ਼ਿਆਦਾ ਨਕਦੀ ਹੈ। ਉਸ ਦੇ ਇਲਾਵਾ ਸ਼ੇਅਰ, ਬਾਂਡ ਆਦਿ ਚ 3.33 ਕਰੋੜ ਰੁ

Read Full Story: http://www.punjabinfoline.com/story/23210