Wednesday, April 23, 2014

ਅਦਾਲਤ ਨੇ ਕੇਜਰੀਵਾਲ ਅਤੇ 2 ਹੋਰ ਨੂੰ ਕੀਤਾ ਤਲਬ

ਨਵੀਂ ਦਿੱਲੀ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਪ ਦੇ 2 ਹੋਰ ਨੇਤਾਵਾਂ ਨੂੰ ਇਕ ਅਦਾਲਤ ਨੇ ਇਕ ਵਕੀਲ ਦੀ ਅਪਰਾਧਿਕ ਮਾਣਹਾਨੀ ਸ਼ਿਕਾਇਤ ਦੇ ਮਾਮਲੇ ਦੇ ਸੰਬੰਧ ਚ ਤਲਬ ਕੀਤਾ ਹੈ। ਮੈਟਰੋਪੋਲਿਟਨ ਮੈਜੀਸਟ੍ਰੇਟ ਮੁਨੀਸ਼ ਗਰਗ ਨੇ ਕੇਜਰੀਵਾਲ, ਆਪ ਨੇਤਾਵਾਂ ਮਨੀਸ਼ ਸਿਸੌਦੀਆ ਅਤੇ ਜੋਗਿੰਦਰ ਯਾਦਵ ਨੂੰ ਇਸ ਮਾਮਲੇ ਚ 4 ਜੂਨ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿ�

Read Full Story: http://www.punjabinfoline.com/story/23342