Monday, April 21, 2014

2 ਜੀ ਮਾਮਲਾ : ਅਦਾਲਤ 5 ਮਈ ਨੂੰ ਰਾਜਾ ਅਤੇ ਹੋਰਨਾਂ ਦੇ ਬਿਆਨ ਕਰੇਗੀ ਦਰਜ

ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ 2-ਜੀ ਸਪੈਕਟਰਮ ਵੰਡ ਮਾਮਲੇ ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ, ਦਰਮੁਕ ਸੰਸਦ ਕਨੀਮੋਈ ਅਤੇ 15 ਹੋਰਨਾਂ ਦੇ ਬਿਆਨ ਦਰਜ ਕਰਨ ਲਈ 5 ਮਈ ਦੀ ਤਾਰੀਖ ਤੈਅ ਕੀਤੀ ਹੈ। ਵਿਸ਼ੇਸ਼ ਸੀ. ਬੀ. ਆਈ. ਜਸਟਿਸ ਓਪੀ ਸੈਨੀ ਨੇ ਅਦਾਲਤ ਵਲੋਂ 824 ਪੇਜਾਂ ਚ ਪੁੱਛੇ ਗਏ, 1,718 ਸਵਾਲਾਂ ਦਾ ਜਵਾਬ ਦੇਣ ਲਈ ਦੋਸ਼ੀਆਂ ਵਲੋਂ ਕੁਝ ਹੋਰ ਸਮਾਂ ਮੰਗੇ ਜਾਣ ਤੇ ਮ

Read Full Story: http://www.punjabinfoline.com/story/23302