Friday, April 25, 2014

ਕਾਂਗਰਸ ਦੇ ਸ਼ਾਸਨ ਚ 2-ਜੀ, 3-ਜੀ ਦੇ ਨਾਲ ਜੀਜਾ ਜੀ ਘਪਲਾ ਵੀ : ਰਾਜਨਾਥ

ਕਠਲਾਲ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਅੱਜ ਆਪਣੇ ਖਾਸ ਅੰਦਾਜ਼ ਵਿਚ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਢੇਰਾ ਵਿਰੁੱਧ ਲੱਗ ਰਹੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਕਾਂਗਰਸ ਦੇ ਸ਼ਾਸਨ ਵਿਚ ਹੋਏ 2-ਜੀ ਅਤੇ 3-ਜੀ ਘਪਲਿਆਂ ਦੀ ਤਰਜ ਤੇ ਜੀਜਾ ਜੀ ਘਪਲੇ ਦਾ ਨਾਂ ਦੇ ਦਿੱਤਾ। ਸ਼੍ਰੀ ਸਿੰਘ ਨੇ ਅੱਜ ਇਥੇ ਇਕ ਚੋਣ ਰੈਲੀ ਵਿਚ ਕਾਂਗਰਸ ਉਪ ਪ੍ਰਧਾਨ ਰਾਹੁ�

Read Full Story: http://www.punjabinfoline.com/story/23343