Wednesday, April 9, 2014

2 ਸਾਲਾਂ ਚ ਮਜੀਠੀਆ ਦੀ ਜਾਇਦਾਦ ਚ 1.19 ਕਰੋੜ ਰੁਪਏ ਦਾ ਵਾਧਾ

ਸੂਬੇ ਦੇ ਮਾਲੀਆ, ਸੂਚਨਾ ਤੇ ਜਨ ਸੰਪਰਕ ਵਿਭਾਗ ਦੇ ਮੰਤਰੀ ਤੇ ਹਰਸਿਮਰਤ ਕੌਰ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੇ ਬਠਿੰਡਾ ਸੀਟ ਦੇ ਲਈ ਹਰਸਿਮਰਤ ਦੇ ਕਵਰਿੰਗ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ। ਇਸ ਨਾਮਜ਼ਦਗੀ ਪੱਤਰ ਦੇ ਨਾਲ ਭਰੇ ਗਏ ਸੰਪਤੀ ਦੇ ਸਹੁੰ ਪੱਤਰ ਤੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੇ ਗਏ ਸਹੁੰ ਪੱਤਰ ਤੋਂ ਪਤਾ ਲਗਦਾ ਹੈ ਕਿ ਪਿਛਲੇ 2 ਸਾਲਾਂ ਚ ਮਜੀਠੀਆ ਦੀ �

Read Full Story: http://www.punjabinfoline.com/story/23110