Tuesday, April 8, 2014

1984 ਦੰਗਾ ਮਾਮਲੇ ਚ ਸੋਨੀਆ ਗਾਂਧੀ ਦਾ ਪਾਸਪੋਰਟ ਪੇਸ਼ ਕਰਨ ਤੋਂ ਇਨਕਾਰ

ਨਿਊਯਾਰਕ, ਸੋਨੀਆ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਅਮਰੀਕੀ ਅਦਾਲਤ ਵੱਲੋਂ ਇਕ ਸਬੂਤ ਦੇ ਤੌਰ ਤੇ ਮੰਗੀ ਗਈ ਪਾਸਪੋਰਟ ਦੀ ਕਾਪੀ ਜਮਾ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਸੁਰੱਖਿਆ ਅਤੇ ਗੋਪਨੀਅਤਾ ਦੇ ਆਧਾਰ ਤੇ ਭਾਰਤ ਸਰਕਾਰ ਵੱਲੋਂ ਕੀਤੀ ਗਈ ਮਨਾਹੀ ਦਾ ਹਵਾਲਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸੋਨੀਆ ਗਾਂਧੀ ਨੂੰ ਅਮਰੀਕੀ ਜ਼ਿਲ�

Read Full Story: http://www.punjabinfoline.com/story/23098