Wednesday, April 16, 2014

ਜੇਤਲੀ ਪੰਜਾਬ ਚ ਬੰਦ ਹੋਈਆਂ 18700 ਉਦਯੋਗਿਕ ਇਕਾਈਆਂ ਬਾਰੇ ਜਵਾਬ ਦੇਣ : ਅਮਰਿੰਦਰ

ਅੰਮ੍ਰਿਤਸਰ, ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੀ ਪੰਜਾਬ ਦੇ ਅਹਿਮ ਮੁੱਦਿਆਂ ਤੇ ਖਾਮੋਸ਼ੀ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹ ਜਾਣਬੁਝ ਕੇ ਇਨ੍ਹਾਂ ਮੁੱਦਿਆਂ ਤੋਂ ਆਪਣਾ ਪਿੱਛਾ ਛੁਡਾ ਰਹੇ ਹਨ।
ਸਾਬਕਾ ਮੁੱਖ ਮੰਤਰੀ ਜਿਹੜੇ ਅੰਮ੍ਰਿਤਸਰ ਚ ਚੋਣ ਲੜ ਰਹੇ ਹਨ, ਨੇ ਕਿਹਾ ਕਿ ਪੰਜਾਬ ਚ ਨੌਜਵਾਨ ਨਸ਼ਿਆਂ ਦੀ ਲਪੇਟ ਚ ਆ ਚੁੱਕੇ ਹਨ ਪਰ ਜੇਤਲੀ ਨੇ ਇਕ �

Read Full Story: http://www.punjabinfoline.com/story/23214