Monday, April 7, 2014

16 ਮਈ ਨੂੰ ਖੁੱਲ੍ਹ ਜਾਣਗੇ ਪੰਜਾਬ ਦੇ ਭਾਗ : ਸੁਖਬੀਰ

ਗੋਨਿਆਣਾ/ਭੁੱਚੋ ਮੰਡੀ, ਜ਼ਿਲਾ ਬਠਿੰਡਾ ਦੇ ਪਿੰਡਾਂ ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਰਿੰਦਰ ਮੋਦੀ ਨਾਲ ਸਵ. ਦੇਵੀ ਲਾਲ ਜਿਹੀ ਯਾਰੀ ਹੈ, ਜੋ ਸ. ਬਾਦਲ ਦੀ ਕੋਈ ਵੀ ਗੱਲ ਨਹੀਂ ਮੋੜ ਸਕਦੇ। ਇਸ ਲਈ 16 ਮਈ ਨੂੰ 16ਵੀਂ ਲੋਕ ਸਭਾ ਚੋਣ ਦੇ ਨਤੀਜੇ ਆਉਂਦਿਆਂ ਹੀ ਪੰਜਾਬ ਦੇ ਵੀ ਭਾਗ ਖੁੱਲ੍ਹ ਜਾਣਗੇ ਕਿਉਂ

Read Full Story: http://www.punjabinfoline.com/story/23078