Friday, April 18, 2014

ਹਰਸਿਮਰਤ 12,550 ਕਰੋੜ ਦੀ ਜਾਇਦਾਦ ਦੀ ਮਾਲਕਿਨ : ਖਹਿਰਾ

ਬਠਿੰਡਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਵਲੋਂ ਚੋਣ ਕਮਿਸ਼ਨ ਕੋਲ ਜਮ੍ਹਾ ਕਰਵਾਏ ਹਲਫੀਆ ਬਿਆਨ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਹਰਸਿਮਰਤ ਬਾਦਲ ਨੇ ਉਕਤ ਹਲਫੀਆ ਬਿਆਨ ਵਿਚ ਆਪਣੀ ਜਾਇਦਾਦ ਸਿਰਫ਼ 108 ਕਰੋੜ ਦੀ ਦਰਸਾਈ ਹੈ, ਜਦੋਂਕਿ ਅਸਲੀਅਤ ਵਿਚ ਬੀਬੀ ਬਾਦਲ ਦੀ ਕੁੱਲ ਜ�

Read Full Story: http://www.punjabinfoline.com/story/23251