Wednesday, April 23, 2014

10 ਸਾਲਾਂ ਚ ਸਾਢੇ ਪੰਜ ਲੱਖ ਕਰੋੜ ਰੁਪਏ ਦਾ ਘੋਟਾਲਾ : ਰਾਜਨਾਥ

ਲਖਨਊ, ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਮਰਥਨ ਦੇ ਕੇ ਚਲਾਉਣ ਵਾਲੀ ਸਪਾ ਅਤੇ ਬਸਪਾ ਹੁਣ ਜਨਤਾ ਨੂੰ ਧੋਖਾ ਦੇ ਕੇ ਵੱਖ-ਵੱਖ ਚੋਣ ਲੜ ਰਹੇ ਹਨ। ਸਿੰਘ ਨੇ ਕਿਹਾ ਕਿ ਸਪਾ, ਬਸਪਾ, ਕਾਂਗਰਸ ਤਿੰਨੇ ਪਾਰਟੀਆਂ ਜਨਤਾ ਨੂੰ ਧੋਖਾ ਦੇ ਰਹੀਆਂ ਹਨ। ਜਨਸੇਵਾ ਦੀ ਰਾਜਨੀਤੀ ਝੂਠ ਬੋਲ ਕੇ ਨਹੀਂ ਸਗੋਂ ਸੱਚ ਹੋਲ ਕੇ ਕੀਤੀ ਜਾਂਦੀ ਹੈ। ਜਨਤਾ ਦੇ ਦਰਦ ਨੂੰ ਸਮਝਦੇ ਹੋਏ ਉਨ੍�

Read Full Story: http://www.punjabinfoline.com/story/23330