Friday, March 7, 2014

ਚੌਹਾਨ ਮੰਤਰੀਆਂ ਸਮੇਤ ਬੈਠੇ ਭੁੱਖ ਹੜਤਾਲ ਤੇ

ਭੋਪਾਲ, ਕੁਦਰਤੀ ਆਫਤ ਨਾਲ ਪ੍ਰਭਾਵਿਤ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦੇ ਗੈਰ ਸੰਵੇਦਨਸ਼ੀਲ ਰਵੱਈਏ ਦੇ ਵਿਰੋਧ ਚ ਭਾਜਪਾ ਦੇ ਸੱਦੇ ਤੇ ਇਕ ਦਿਨਾ ਸੂਬਾ ਪੱਧਰੀ ਬੰਦ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੇ ਮੰਤਰੀ ਮੰਡਲ ਨਾਲ ਅੱਜ ਇਥੇ ਭੁੱਖ ਹੜਤਾਲ ਤੇ ਬੈਠ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਸ ਔਖੀ ਕੜੀ ਚ ਸੂਬੇ ਦੇ ਲੋਕ ਉਨ੍ਹਾਂ ਦੇ ਨਾਲ ਹਨ। ਸਾ

Read Full Story: http://www.punjabinfoline.com/story/22724