Thursday, March 27, 2014

ਰੌਲਾ ਪਾਉਣਾ ਕੈਪਟਨ ਦੀ ਪੁਰਾਣੀ ਆਦਤ

ਚੰਡੀਗੜ੍ਹ, ਅੰਮ੍ਰਿਤਸਰ ਸੀਟ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੀ ਭਾਜਪਾ ਉਮੀਦਵਾਰ ਅਰੁਣ ਜੇਤਲੀ ਤੇ ਸ਼੍ਰੋਮਣੀ ਅਕਾਲੀ ਦਲ ਨੇਤਾਵਾਂ ਤੇ ਸ਼ਬਦ ਬਾਣਾਂ ਦੀ ਬਰਸਾਤ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਵਲੋਂ ਵੀ ਨਿਸ਼ਾਨਾ ਸਾਧਿਆ ਗਿਆ ਹੈ। ਕੈਪਟਨ ਨੂੰ ਬੇਮਤਲਬ ਦਾ ਰੌਲਾ ਪਾਉਣ ਵਾਲਾ ਦੱਸਦੇ ਹੋਏ ਕਮਲ ਸ਼ਰਮਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਆ

Read Full Story: http://www.punjabinfoline.com/story/22958