Tuesday, March 25, 2014

ਰਾਹੁਲ ਤੋਂ ਬਿਹਤਰ ਉਮੀਦਾਰ ਹਨ ਦਿਗਵਿਜੇ- ਸੁਸ਼ਮਾ

ਨਵੀਂ ਦਿੱਲੀ, ਲੋਕ ਸਭਾ ਚ ਵਿਰੋਧੀ ਧਿਰ ਦੀ ਨੇਤਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਦੇ ਉਨ੍ਹਾਂ ਤੇ ਕੀਤੇ ਗਏ ਵਾਰ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਸ਼੍ਰੀ ਸਿੰਘ ਵੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੋਂ ਕਿਤੇ ਬਿਹਤਰ ਉਮੀਦਵਾਰ ਹਨ। ਸ਼੍ਰੀ ਸਿੰਘ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਚ ਸੀਨੀਅਰ ਨ�

Read Full Story: http://www.punjabinfoline.com/story/22932