Saturday, March 15, 2014

ਰਾਹੁਲ ਖਿਲਾਫ ਪ੍ਰਚਾਰ ਨਹੀਂ ਕਰਣਗੇ ਵਰੁਣ

ਸੁਲਤਾਨਪੁਰ, ਸੁਲਤਾਨਪੁਰ ਲੋਕਸਭਾ ਸੀਟ ਤੋਂ ਚੋਣ ਲੜਣ ਦੀਆਂ ਤਿਆਰੀਆਂ ਚ ਜੁਟੇ ਭਾਜਪਾ ਜਨਰਲ ਸਕੱਤਰ ਵਰੁਣ ਗਾਂਧੀ ਗੁਆਂਢ ਦੇ ਅਮੇਠੀ ਖੇਤਰ ਚ ਆਪਣੇ ਚਚੇਰੇ ਭਰਾ ਕਾਂਗਰਸ ਉਪ ਪ੍ਰਧਾਨ ਅਤੇ ਉਮੀਦਵਾਰ ਰਾਹੁਲ ਗਾਂਧੀ ਖਿਲਾਫ ਪ੍ਰਚਾਰ ਨਹੀਂ ਕਰਣਗੇ। ਵਰੁਣ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਗੈਰ ਰਸਮੀ ਗੱਲਬਾਤ ਚ ਇਕ ਸਵਾਲ ਤੇ ਪਰਿਵਾਰਕ ਰਿਸ਼ਤਿਆਂ ਦਾ ਹਵਾਲਾ ਦਿੰਦੇ ਹੋਏ ਅਮੇਠੀ ਚ ਆਪਣੇ �

Read Full Story: http://www.punjabinfoline.com/story/22815