Friday, March 7, 2014

ਸ਼ਰੀਫ ਨੇ ਹਮਲੇ ਲਈ ਭਾਰਤ ਤੇ ਨਹੀਂ ਲਗਾਇਆ ਇਲਜ਼ਾਮ : ਪਾਕਿ

ਇਸਲਾਮਾਬਾਦ, ਪਾਕਿਸਤਾਨ ਨੇ ਅੱਜ ਉਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸਲਾਮਾਬਾਦ ਦੀ ਅਦਾਲਤ ਵਿਚ ਹਮਲੇ ਲਈ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਥੋਂ ਦੇ ਪ੍ਰਮੁੱਖ ਅਖਬਾਰ ਦਿ ਨਿਊਜ਼ ਅਤੇ ਕੁਝ ਪ੍ਰਮੁੱਖ ਸਮਾਚਾਰ ਚੈਨਲਾਂ ਨੇ ਖਬਰ ਦਿੱਤੀ ਸੀ ਕਿ ਸ਼ਰੀਫ ਨੇ ਅਦਾਲਤ ਵਿਚ ਹਮਲੇ ਦੇ ਮਾਮਲੇ ਵਿਚ ਭ�

Read Full Story: http://www.punjabinfoline.com/story/22731