Saturday, March 29, 2014

ਧਨ ਦੀ ਕਮੀ ਨਾਲ ਜੂਝ ਰਹੇ ਹਨ ਆਪ ਉਮੀਦਵਾਰ

ਬਾਡਮੇਰ, ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਰਵਿੰਦ ਕੇਜਰੀਵਾਲ ਭਾਵੇਂ ਹੀ ਧਨ ਇਕੱਠਾ ਕਰਨ ਲਈ ਰਾਤ ਦੇ ਭੋਜਨ ਦਾ ਆਯੋਜਨ ਕਰ ਰਹੇ ਹੋਣ ਪਰ ਦੂਰ-ਦਰਾਜ ਦੇ ਖੇਤਰਾਂ ਵਿਚ ਪਾਰਟੀ ਦੇ ਉਮੀਦਵਾਰਾਂ ਨੂੰ ਆਪਣੀ ਮੁਹਿੰਮ ਚਲਾਉਣ ਲਈ ਖੁਦ ਤੋਂ ਹੀ ਧਨ ਇਕੱਠਾ ਕਰਨਾ ਪੈ ਰਿਹਾ ਹੈ। ਹਾਥੀ ਅਤੇ ਕੀੜੀ ਦੀ ਲੜਾਈ ਵਿਚ ਇੱਥੇ ਆਪ ਉਮੀਦਵਾਰ ਮਾਂਗੀ ਲਾਲ ਗੌਰ ਦਾ ਮੁਕਾਬਲਾ ਤਿੰਨ ਮਜ਼ਬੂਤ ਉਮੀਦਵਾਰਾਂ ਨਾਲ ਹੈ ਅਤ

Read Full Story: http://www.punjabinfoline.com/story/22994