Thursday, March 27, 2014

ਮੋਦੀ ਤਾਂ ਮਹਿਮਾਨ ਕਲਾਕਾਰ ਹਨ- ਬੇਨੀ

ਲਖਨਊ, ਕੇਂਦਰੀ ਇਸਪਾਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਬੇਨੀ ਪ੍ਰਸਾਦ ਨੇ ਕਿਹਾ ਹੈ ਕਿ ਭਾਰਤੀ ਸਿਆਸਤ ਚ ਨਰਿੰਦਰ ਮੋਦੀ ਫਿਲਮਾਂ ਦੇ ਮਹਿਮਾਨ ਕਲਾਕਾਰ ਦੀ ਤਰ੍ਹਾਂ ਹਨ। ਸ਼੍ਰੀ ਵਰਮਾ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਦੀ ਸਿਆਸਤ ਦੇ ਅਸਲੀ ਨਾਇਕ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਹੈ। ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ �

Read Full Story: http://www.punjabinfoline.com/story/22967