Saturday, March 29, 2014

ਕਾਂਗਰਸ ਦਾ ਮੈਨੀਫੈਸਟੋ ਨਿਰਾ ਝੂਠ ਦਾ ਪੁਲੰਦਾ : ਸੁਖਬੀਰ

ਸੁਨਾਮ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਮਾੜੇ ਪ੍ਰਬੰਧਾਂ ਤੇ ਭ੍ਰਿਸ਼ਟ ਨੀਤੀਆਂ ਦੇ ਦੇਸ਼ ਦੇ ਸਮਾਜਿਕ ਤੇ ਆਰਥਿਕ ਢਾਂਚੇ ਦੀ ਸਿਹਤ ਤੇ ਪਏ ਪ੍ਰਭਾਵ ਬਾਰੇ ਅਸਲ ਰਿਪੋਰਟ ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਰੱਖਣ ਦੀ ਜੁਰਅੱਤ ਕਰੇ।
ਸੰਗਰੂਰ ਤੋਂ ਸ਼੍�

Read Full Story: http://www.punjabinfoline.com/story/22989