Wednesday, March 19, 2014

ਸੱਤਾ ਵਿਰੋਧੀ ਜਾਂ ਮੋਦੀ ਲਹਿਰ?

ਨਵੀਂ ਦਿੱਲੀ, ਹਰ ਵਾਰ ਚੋਣਾਂ ਵਿਚ ਇਕ ਹੀ ਸਵਾਲ ਸਭ ਦੀ ਜ਼ੁਬਾਨ ਤੇ ਹੁੰਦਾ ਹੈ ਕਿ ਆਖਿਰ ਕੌਣ ਜਿੱਤੇਗਾ। 2014 ਦੀਆਂ ਲੋਕ ਸਭਾ ਚੋਣਾਂ ਇਕ ਥ੍ਰਿਲਰ ਮੂਵੀ ਵਾਂਗ ਹਨ ਜਿਥੇ ਸੰਸਪੈਂਸ ਅਜੇ ਵੀ ਬਰਕਰਾਰ ਹੈ ਕਿ ਕਿਹੜੀ ਪਾਰਟੀ ਸੱਤਾ ਚ ਆਏਗੀ। ਕਈ ਚੈਨਲਾਂ ਦੇ ਓਪੀਨੀਅਨ ਪੋਲ ਮੁਤਾਬਕ ਐੱਨ. ਡੀ. ਏ. ਦੀ ਸਰਕਾਰ ਬਣਨ ਦੀ ਸੰਭਾਵਨਾ ਹੈ। ਇਸ ਦੇ ਬਾਵਜੂਦ ਚੋਣਾਂ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਘੱਟ ਨਹੀਂ

Read Full Story: http://www.punjabinfoline.com/story/22828