Friday, March 21, 2014

ਕਾਂਗਰਸ ਚਾਹੁੰਦੀ ਹੈ ਕੋਈ ਔਰਤ ਬਣੇ ਪ੍ਰਧਾਨ ਮੰਤਰੀ : ਰਾਹੁਲ

ਧਰਮਸ਼ਾਲਾ, ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਚੋਣਾਂ ਨੂੰ ਵਿਚਾਰਾਂ ਦੀ ਜੰਗ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਜਿਥੇ ਲੋਕਾਂ ਦੇ ਸਸ਼ਕਤੀਕਰਨ ਲਈ ਮੈਦਾਨ ਵਿਚ ਹੈ ਤਾਂ ਉਥੇ ਵਿਰੋਧੀ ਧਿਰ ਸਿਰਫ ਦੇਸ਼ ਦੇ ਅਮੀਰਾਂ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਕੋਈ ਔਰਤ ਦੇਸ਼ ਦੀ ਪ੍ਰਧਾਨ ਮੰਤਰੀ ਬਣੇ।
ਸਾਬਕਾ ਫੌਜੀਆਂ ਨਾਲ ਗੱਲਬਾਤ ਵਿਚ ਕਾਂਗਰਸ ਉਪ ਪ

Read Full Story: http://www.punjabinfoline.com/story/22856