Wednesday, March 26, 2014

ਜਨਤਾ ਦੇ ਪਿਆਰ ਨੂੰ ਵਿਕਾਸ ਦੇ ਵਿਆਜ਼ ਨਾਲ ਉਤਾਰਾਂਗਾ : ਮੋਦੀ

ਜੰਮੂ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਲੋਂ ਲੋਕ ਸਭਾ ਚੋਣਾਂ ਲਈ ਭਾਰਤ ਵਿਜੇ ਰੈਲੀ ਮੁਹਿੰਮ ਬੁੱਧਵਾਰ ਤੋਂ ਸ਼ੁਰੂ ਹੋ ਗਿਆ ਹੈ। ਮੋਦੀ ਦੀ ਵੱਖ-ਵੱਖ ਥਾਵਾਂ ਤੇ 185 ਰੈਲੀਆਂ ਹੋਣੀਆਂ ਹਨ। ਅੱਜ ਮੋਦੀ ਦੀਆਂ 3 ਰੈਲੀਆਂ ਹਨ, ਜਿਸ ਵਿਚ ਸਭ ਤੋਂ ਪਹਿਲੀ ਰੈਲੀ ਜੰਮੂ ਖੇਤਰ ਦੇ ਕਠੁਆ ਜ਼ਿਲੇ ਦੇ ਹੀਰਾਨਗਰ ਸ਼ਹਿਰ ਵਿਚ ਹੈ। ਜ਼ਿਕਰਯੋਗ ਹੈ ਕਿ ਮੋਦੀ ਰੈਲੀ ਤੋਂ ਪਹਿਲਾਂ ਮਾ�

Read Full Story: http://www.punjabinfoline.com/story/22944