Friday, March 21, 2014

ਕੀ ਮੁਖਤਾਰ ਅੰਸਾਰੀ ਤੋਂ ਖੌਫਜ਼ਦਾ ਹਨ ਮੋਦੀ ਤੇ ਕੇਜਰੀਵਾਲ

ਰੈਲੀਆਂ ਵਿਚ ਸੀਨਾ ਤਾਣ ਕੇ ਚੱਲਣ ਦੀ ਗੱਲ ਕਰਨ ਵਾਲੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀਦੀ ਹੋਣ ਜਾਂ ਸਿਆਸਤ ਨੂੰ ਸਾਫ-ਸੁਥਰਾ ਕਰਨ ਦਾ ਦਮ ਭਰਨ ਵਾਲੇ ਅਰਵਿੰਦ ਕੇਜਰੀਵਾਲ। ਜੇਕਰ ਦੋਵੇਂ ਵਾਰਾਨਸੀ ਤੋਂ ਮੈਦਾਨ ਵਿਚ ਉਤਰ ਰਹੇ ਮੁਖਤਾਰ ਅੰਸਾਰੀ ਨੂੰ ਕਿਸੇ ਗਲੀ ਵਿਚ ਮਿਲ ਜਾਣ ਤਾਂ ਸ਼ਾਇਦ ਭੱਜ ਜਾਣ। ਅਪਰਾਧਿਕ ਰਿਕਾਰਡ ਰੱਖਣ ਵਾਲੇ ਕੌਮੀ ਏਕਤਾ ਦਲ ਦੇ ਆਗੂ ਮੁਖ�

Read Full Story: http://www.punjabinfoline.com/story/22857