Wednesday, March 12, 2014

ਦਿਗਵਿਜੇ ਸਿੰਘ ਨੂੰ ਹਾਈਕੋਰਟ ਤੋਂ ਮਾਣਹਾਨੀ ਦਾ ਨੋਟਿਸ

ਚੰਡੀਗੜ, ਪੰਜਾਬ ਤੇ ਹਰਿਆਣਾ ਹਾਈਕੋਰਟ ਚ ਮੰਗਲਵਾਰ ਨੂੰ ਵਕੀਲ ਓਮ ਪ੍ਰਕਾਸ਼ ਬਾਂਸਲ ਵਲੋਂ ਜਨਰਲ ਸਕੱਤਰ ਦਿਗਵਿਜੇ ਸਿੰਘ ਦੇ ਖਿਲਾਫ ਮਾਨਹਾਨੀ ਦੀ ਪਟੀਸ਼ਨ ਦਾਇਰ ਕੀਤੀ ਗਈ। ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੋਰਟ ਨੇ ਦਿਗਵਿਜੇ ਸਿੰਘ ਨੂੰ ਨੋਟਿਸ ਜਾਰੀ ਕਰਕੇ ਜਵਾਬ ਦੇਣ ਲਈ ਕਿਹਾ। ਪਟੀਸ਼ਨਕਰਤਾ ਨੇ ਕੋਰਟ ਚ ਇਹ ਦਲੀਲ ਦਿੱਤੀ ਕਿ ਆਰ. ਐੱਸ. ਐੱਸ. ਬਾਰੇ ਦਿਗਵਿਜੇ ਸਿੰਘ ਵਲੋਂ ਦਿੱਤਾ ਗਿਆ ਬਿਆ�

Read Full Story: http://www.punjabinfoline.com/story/22783