Tuesday, March 11, 2014

ਪੰਜਾਬ ਚ ਕਾਂਗਰਸ-ਪੀ. ਪੀ. ਪੀ. ਗਠਜੋੜ ਦਾ ਐਲਾਨ

ਚੰਡੀਗੜ੍ਹ, ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਪੰਜਾਬ ਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੂੰ ਕਿਸੇ ਵੀ ਤਰ੍ਹਾਂ ਦੀ ਹਾਰ ਦੇਣ ਲਈ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਪੀਪੁਲਜ਼ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਨਾਲ ਗਠਜੋੜ ਕਰਨ ਦੇ ਨਾਲ ਹੀ ਉਸ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਤੋਂ ਚੋਣ ਮੈਦਾਨ ਚ ਉਤਾਰਨ ਦਾ ਐਲਾਨ ਕੀਤਾ।
ਪ੍ਰਦੇਸ਼ ਕਾਂਗਰਸ ਮੁਖੀ ਅਤੇ ਸੰਸਦੀ ਮੈਂਬਰ �

Read Full Story: http://www.punjabinfoline.com/story/22776