Saturday, March 22, 2014

ਅਸਲੀ ਭਾਜਪਾ ਅਤੇ ਨਕਲੀ ਭਾਜਪਾ ਵਿਚਾਲੇ ਸੰਘਰਸ਼: ਜਸਵੰਤ

ਨਵੀਂ ਦਿੱਲੀ, ਬਾੜਮੇਰ ਤੋਂ ਟਿਕਟ ਨਾ ਮਿਲਣ ਤੇ ਨਾਰਾਜ਼ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੇ ਕਿਹਾ ਹੈ ਕਿ ਇਸ ਸਮੇਂ ਲੜਾਈ ਅਸਲੀ ਭਾਜਪਾ ਅਤੇ ਨਕਲੀ ਭਾਜਪਾ ਵਿਚਾਲੇ ਹੈ ਅਤੇ ਉਹ ਆਪਣੇ ਅਗਲੇ ਕਦਮ ਦਾ ਐਲਾਨ 24 ਮਾਰਚ ਨੂੰ ਕਰਨ ਵਾਲੇ ਹਨ। ਜਸਵੰਤ ਨੇ ਬਾੜਮੇਰ ਰਵਾਨਾ ਹੋਣ ਤੋਂ ਪਹਿਲਾਂ ਦੱਸਿਆ ਕਿ ਇਸ ਸਮੇਂ ਅਸਲੀ ਚੁਣੌਤੀ ਭਾਜਪਾ ਅਤੇ ਨਕਲੀ ਭਾਜਪਾ ਦੀ ਹੈ, ਜਿਸ ਦਾ ਫੈਸਲਾ ਉ�

Read Full Story: http://www.punjabinfoline.com/story/22890