Thursday, March 27, 2014

ਕਾਂਗਰਸ ਦਾ ਮਹਿੰਗਾਈ ਘੱਟ ਕਰਨ ਦਾ ਵਾਅਦਾ ਝੂਠਾ ਸਾਬਤ ਹੋਇਆ- ਨਰਿੰਦਰ ਮੋਦੀ

ਝਾਰਖੰਡ, ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਵੀਰਵਾਰ ਨੂੰ ਝਾਰਖੰਡ ਦੇ ਗੁਮਲਾ ਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਝਾਰਖੰਡ ਅਮੀਰ ਹੈ ਪਰ ਉੱਥੋਂ ਦੇ ਲੋਕ ਗਰੀਬ ਕਿਉਂ ਹਨ? ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਆਦਿਵਸੀਆਂ ਦੀ ਚਿੰਤਾ ਨਹੀਂ ਹੈ। ਮੋਦੀ ਨੇ ਕਿਹਾ ਕਿ ਬੇਰੋਜ਼ਗਾਰੀ ਤੇ ਜਿੱਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਨ

Read Full Story: http://www.punjabinfoline.com/story/22962